dil
Dil status, toota dil, zakhmi dil, tadpta dil, pyar me pgal dil shayari status. Its all about Dil shayari
Andar di peerh pehchaan lawe || true love shayari || Punjabi status
Ghor chuppi ch meri ohnu chain na mile
Mere andar di peerh nu pehchaan lawe..!!
mehboob ikk esa mil jawe
Bina kahe haal dil de nu jaan lawe❤️..!!
ਘੋਰ ਚੁੱਪੀ ‘ਚ ਮੇਰੀ ਓਹਨੂੰ ਚੈਨ ਨਾ ਮਿਲੇ
ਮੇਰੇ ਅੰਦਰ ਦੀ ਪੀੜ ਨੂੰ ਪਹਿਚਾਣ ਲਵੇ..!!
ਮਹਿਬੂਬ ਇੱਕ ਐਸਾ ਮਿਲ ਜਾਵੇ
ਬਿਨਾਂ ਕਹੇ ਹਾਲ ਦਿਲ ਦੇ ਨੂੰ ਜਾਣ ਲਵੇ❤️..!!
Kis hadd takk mohobbat || sacha pyar shayari || Punjabi status
Nazare khushi de vi laye ne 😇har dukh vi sahe ne☺️
Tere ishqe de 👉sajjna asi rang maane😍..!!
Kis hadd takk tere naal mohobbat e hoyi😘
Mera dil Jane 💖ja mera rabb Jane🤗..!!
ਨਜ਼ਾਰੇ ਖੁਸ਼ੀ ਦੇ ਵੀ ਲਏ ਨੇ😇 ਹਰ ਦੁੱਖ ਵੀ ਸਹੇ ਨੇ☺️
ਤੇਰੇ ਇਸ਼ਕੇ ਦੇ 👉ਸੱਜਣਾ ਅਸੀਂ ਰੰਗ ਮਾਣੇ😍..!!
ਕਿਸ ਹੱਦ ਤੱਕ ਤੇਰੇ ਨਾਲ ਮੁਹੱਬਤ ਏ ਹੋਈ 😘
ਮੇਰਾ ਦਿਲ ਜਾਣੇ💖 ਜਾਂ ਮੇਰਾ ਰੱਬ ਜਾਣੇ🤗..!!