Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

SADHE DIL DI AMIRI | Sachi Punjabi Shayari

Saadhe dil di amiri ohnu dikhi ni
lokaan de dikhawe ne ohnu moh liya

ਸਾਡੇ ਦਿਲ ਦੀ ਅਮੀਰੀ ਉਹਨੂੰ ਦਿਖੀ ਨੀ
ਲੋਕਾਂ ਦੇ ਦਿਖਾਵੇ ਨੇ ਉਹਨੂੰ ਮੋਹ ਲਿਆ

OH SURTAAN | Sad True Punjabi Shayari

Asi ni chete hauna ohna soortan nu
sadhe dil vich jo ajhe v dharkdiyaan ne

ਅਸੀਂ ਨੀ ਚੇਤੇ ਹੋਣਾ ਉਹਨਾ ਸੂਰਤਾਂ ਨੂੰ
ਸਾਡੇ ਦਿਲ ਵਿੱਚ ਜੋ ਅਜੇ ਵੀ ਧੜਕਦੀਆਂ ਨੇ

FULAN TE DILAN DI KAHANI | Shayari

Fullan te dilan di eko jehi e kahani
koi ful todh dewe koi dil todh dewe

ਫੁੱਲਾਂ ਤੇ ਦਿਲਾਂ ਦੀ ਇਕੋ ਜੇਹੀ ਏ ਕਹਾਣੀ
ਕੋਈ ਫੁੱਲ ਤੋੜ ਦੇਵੇ ਕੋਈ ਦਿਲ ਤੋੜ ਦੇਵੇ

BURAA NI CHAHEYA | True Shayari

Is dil ne kade v kise da bura ni chaheya
eh gal hor k sanu sabit karna ni aayea

ਇਸ ਦਿਲ ਨੇ ਕਦੇ ਵੀ ਕਿਸੇ ਦਾ ਬੁਰਾ ਨੀ ਚਾਹਿਆ
ਇਹ ਗੱਲ ਹੋਰ ਕਿ ਸਾਨੂੰ
ਸਾਬਿਤ ਕਰਨਾ ਨੀ ਆਇਆ

CHHAD DILA MEREYAA | GHAINT TWO LINES

Shad dila meryaa dil de ke rog lawa lawega
even bekadre lokan piche kadar gawa lawenga

ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ

TANHAIYAAN RUSIYAAN | WAAH SHAYARI

Rab rusyaa tanhaiyaa rusiyaan
aakhyaan vich aayia sil rusyaa
kho k tainu, mera dil rusyaa

ਰੱਬ ਰੁਸਿਆ ਤਨਹਾਈਆਂ ਰੁਸੀਆਂ
ਅੱਖੀਆਂ ਵਿੱਚ ਆਇਆ ਸਿਲ ਰੁਸਿਆ
ਖੋ ਕੇ ਤੈਨੂੰ, ਮੇਰਾ ਸਿਲ ਰੁਸਿਆ

TERE TON DOOR | LOVE SHAYARI

tere ton door raha tan kis tarah
dil da haal v dasan tan kis tarah

ਤੇਰੇ ਤੋਂ ਦੂਰ ਵੀ ਰਵਾਂ ਤਾਂ ਕਿਸ ਤਰਾਂ
ਦਿਲ ਦਾ ਹਾਲ ਵੀ ਦੱਸਾਂ ਤਾਂ ਕਿਸ ਤਰਾਂ