ishq
Ishq Punjabi shayari and status, Ashiqui shayari, ashiq shayai punjabi ,
ishq dewaana shayari punjabi.
Tenu Rabb di thaa || Punjabi shayari
Tenu rab di thaa asi ta rakhde haa
Har sukkeya full khid janda e
Jihnu jihnu tere hath lagne ne
Gulaban vich vi nahi khushboo tere jehi
Te itar teri brabari kithe kar sakde ne😍
ਤੈਨੂੰ ਰੱਬ ਦੀ ਥਾਂ ਅਸੀਂ ਤਾਂ ਰਖਦੇ ਹਾਂ
ਹਰ ਸੁੱਕਿਆ ਫੁੱਲ ਖਿੜ ਜਾਂਦਾ ਏ
ਜਿਹਨੂੰ ਜਿਹਨੂੰ ਤੇਰੇ ਹੱਥ ਲਗਦੇ ਨੇ
ਗੁਲਾਬਾਂ ਵਿੱਚ ਵੀ ਨਹੀਂ ਖੁਸ਼ਬੂ ਤੇਰੇ ਜਿਹੀ
ਤੇ ਇਤਰ ਤੇਰੀ ਬਰਾਬਰੀ ਕਿਥੇ ਕਰ ਸਕਦੇ ਨੇ😍