Skip to content

love

Meri surat tere ch Gwachi E || punjabi shayari on true love

Meri surat tere ch gwachi e
Koi bhulle bhtke raah wargi🥰..!!
Teri yaad Hawa vich ghul gyi e
Kise aunde jande saah wargi😍..!!

ਮੇਰੀ ਸੁਰਤ ਤੇਰੇ ‘ਚ ਗਵਾਚੀ ਏ
ਕੋਈ ਭੁੱਲੇ ਭਟਕੇ ਰਾਹ ਵਰਗੀ🥰..!!
ਤੇਰੀ ਯਾਦ ਹਵਾ ਵਿੱਚ ਘੁਲ ਗਈ ਏ
ਕਿਸੇ ਆਉਂਦੇ ਜਾਂਦੇ ਸਾਹ ਵਰਗੀ😍..!!

Love Punjabi Shayari || two line shayari

Mann Hi Mann Mein Uss Din Muskuraya Sii,
Jad Tu Pehli Waari Meinu Bulaya Sii !!!♥️

ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ
ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!♥️

Tere pyar de sadke || love punjabi shayari

Kite nazar hi na lag jaye meri ..
Tere pyar de mein sadke sajjna..!! 🥰

ਕਿਤੇ ਨਜ਼ਰ ਹੀ ਨਾ ਲੱਗ ਜਾਏ ਮੇਰੀ..
ਤੇਰੇ ਪਿਆਰ ਦੇ ਮੈਂ ਸਦਕੇ ਸੱਜਣਾ..!!🥰

Tenu Milan di aas || true love punjabi status || ghaint shayari on love

Tenu Milan di aas ch Mardi jawa
Samjh na aawa menu mein🥰..!!
Jad mile ta akh Nam kar lwa
Gal launa ghutt ke tenu mein😍..!!

ਤੈਨੂੰ ਮਿਲਣ ਦੀ ਆਸ ‘ਚ ਮਰਦੀ ਜਾਵਾਂ
ਸਮਝ ਨਾ ਆਵਾਂ ਮੈਨੂੰ ਮੈਂ🥰..!!
ਜਦ ਮਿਲੇ ਤਾਂ ਅੱਖ ਨਮ ਕਰ ਲਵਾਂ
ਗੱਲ ਲਾਉਣਾ ਘੁੱਟ ਕੇ ਤੈਨੂੰ ਮੈਂ😍..!!

Oh hassda ta rooh khili || love punjabi status

Oh hassda e ta rooh v Khili rehndi e
Oh Udaas howe ta meri jaan nikaldi e..!!

ਉਹ ਹੱਸਦਾ ਏ ਤਾਂ ਰੂਹ ਖਿਲੀ ਰਹਿੰਦੀ ਏ
ਉਹ ਉਦਾਸ ਹੋਵੇ ਤਾਂ ਮੇਰੀ ਜਾਨ ਨਿਕਲਦੀ ਏ..!!

ajeeb jeha nasha || love punjabi status || true love shayari

Ajeeb jeha chadeya Nasha e ehna akhiya nu
Sajjna de didar di saza e ehna akhiya nu😍..!!

ਅਜੀਬ ਜਿਹਾ ਚੜਿਆ e ਨਸ਼ਾ ਇਹਨਾਂ ਅੱਖੀਆਂ ਨੂੰ
ਸੱਜਣਾ ਦੇ ਦੀਦਾਰ ਦੀ ਸਜ਼ਾ ਏ ਇਹਨਾਂ ਅੱਖੀਆਂ ਨੂੰ😍..!!

zakham pyar de || ghaint punjabi shayari || punjabi status

Zakham pyar de dil e mera hass ke seh gya ishqe ch
Tenu soch laina fer hass laina ehi kamm reh gya ishqe ch😍..!!

ਜਖਮ ਪਿਆਰ ਦੇ ਦਿਲ ਏ ਮੇਰਾ ਹੱਸ ਕੇ ਸਹਿ ਗਿਆ ਇਸ਼ਕੇ ‘ਚ
ਤੈਨੂੰ ਸੋਚ ਲੈਣਾ ਫਿਰ ਹੱਸ ਲੈਣਾ ਇਹੀ ਕੰਮ ਰਹਿ ਗਿਆ ਇਸ਼ਕੇ ‘ਚ😍..!!

tenu sochde din shuru || love shayari || beautiful lines

❤️Tu sochi na tenu bhull gyi mein ❤️
❤️yaadan teriyan ch bde hi dam ne❤️
❤️Tenu sochde din shuru howan mere❤️
❤️Teri yaad ch akhan Nam ne❤️
      
ਤੂੰ ਸੋਚੀਂ ਨਾ ਤੈਨੂੰ ਭੁੱਲ ਗਈ ਮੈਂ
ਯਾਦਾਂ ਤੇਰੀਆਂ ਚ ਬੜੇ ਹੀ ਦਮ ਨੇ..!!
ਤੈਨੂੰ ਸੋਚਦੇ ਦਿਨ ਸ਼ੁਰੂ ਹੋਵਣ ਮੇਰੇ
ਤੇਰੀ ਯਾਦ ਚ ਅੱਖਾਂ ਨਮ ਨੇ..!!