Skip to content

Parwah

Parwah karn Vale lok || two line shayari || true lines

Badi kismat naal milde ne parwah karn vale lok,
Nahi taa kise nu aakad kha jandi, ja ohdi kiti bekadri ….

ਬੜੀ ਕਿਸਮਤ ਨਾਲ ਮਿਲਦੇ ਨੇ ਪਰਵਾਹ ਕਰਨ ਵਾਲੇ ਲੋਕ,
ਨਹੀਂ ਤਾਂ ਕਿਸੇ ਨੂੰ ਆਕੜ ਖਾ ਜਾਂਦੀ ਜਾਂ ਓਹਦੀ ਕੀਤੀ ਬੇਕਦਰੀ।।

Sad but true lines status || ghaint Punjabi shayari

Kise nu pyar kar ke ohdi parwah vich
Enna Na khub jana…
Ke tuhada kujh kehna ohnu “gyan dena”
Te tuhada parwah karna ohnu kise “draame” vang laggan lag jawe🙌..!!

ਕਿਸੇ ਨੂੰ ਪਿਆਰ ਕਰ ਕੇ ਉਹਦੀ ਪਰਵਾਹ ਵਿੱਚ
ਇੰਨਾ ਨਾ ਖੁੱਭ ਜਾਣਾ…
ਕਿ ਤੁਹਾਡਾ ਕੁਝ ਕਹਿਣਾ ਉਹਨੂੰ “ਗਿਆਨ ਦੇਣਾ”
ਤੇ ਤੁਹਾਡਾ ਪਰਵਾਹ ਕਰਨਾ ਉਹਨੂੰ ਕਿਸੇ “ਡਰਾਮੇ” ਵਾਂਗ ਲੱਗਣ ਲੱਗ ਜਾਵੇ🙌..!!