Skip to content

Pyaar

Ohnu khohne ton dariye || true love punjabi shayari || ghaint shayari

Ohnu khohne ton tauba😱 asi jhatt dariye
Jog yaar da lagga ji dasso ki kariye😍..!!
Ban kamle jehe haase kade hauke bhariye🤦‍♀️
Marz pyar ❤️da lagga ji dsso ki kariye🙈..!!

ਉਹਨੂੰ ਖੋਹਣੇ ਤੋ ਤੌਬਾ😱 ਅਸੀਂ ਝੱਟ ਡਰੀਏ
ਜੋਗ ਯਾਰ ਦਾ ਲੱਗਾ ਜੀ ਦੱਸੋ ਕੀ ਕਰੀਏ😍..!!
ਬਣ ਕਮਲੇ ਜਿਹੇ ਹਾਸੇ ਕਦੇ ਹੌਕੇ ਭਰੀਏ🤦‍♀️
ਮਰਜ਼ ਪਿਆਰ ❤️ਦਾ ਲੱਗਾ ਜੀ ਦੱਸੋ ਕੀ ਕਰੀਏ🙈..!!

True lines about love || best punjabi status

Pyar de kosh ch “mein” nhi hundi
Jithe “mein” howe othe pyar nhi hunda..!!

ਪਿਆਰ ਦੇ ਕੋਸ਼ ‘ਚ “ਮੈਂ” ਨਹੀਂ ਹੁੰਦੀ
ਜਿੱਥੇ “ਮੈਂ” ਹੋਵੇ ਉੱਥੇ ਪਿਆਰ ਨਹੀਂ ਹੁੰਦਾ..!!