pyar
pyar punjabi status, love, true love, mohhabat shayari, pyar wale status, cute love punjabi status
True lines on life Punjabi shayari || Sorrows Love
Jekar kadi jindagi vich pyaar karna hove taan aapne dukhan naal karo
kyuki duniyaa da dastoor e
jisnu jinna chahoge usnu ohna hi door paoge
ਜੇਕਰ ਕਦੀ ਜ਼ਿੰਦਗੀ ਵਿੱਚ ਪਿਆਰ ਹੋਵੇ ਤਾਂ ਅਪਣੇ ਦੁੱਖਾਂ ਨਾਲ ਕਰੋ
ਕਿਉਂਕਿ ਦੁਨੀਆ ਦਾ ਦਸਤੂਰ ਇ
ਜਿਸਨੂੰ ਜਿਨ੍ਹਾ ਚਾਹੋਗੇ ਉਸਨੂੰ ਉਹਨਾ ਹੀ ਦੂਰ ਪਾਓਗੇ .. #GG
Kaash || true love shayari || sad but true shayari
Kaash ohda vi dil vasso bahar ho jawe
Ohnu Saahan ton vadh ke yaar ho jawe
Jiwe tadpe mera dil ohdi junooniyat ch
Junoon ohde sir te vi esa swaar ho jawe
Kaash mohobbat ch ohda vi dil haar ho jawe
Kaash ohnu vi mere naal pyar ho jawe..!!
ਕਾਸ਼ ਓਹਦਾ ਵੀ ਦਿਲ ਵੱਸੋਂ ਬਾਹਰ ਹੋ ਜਾਵੇ
ਉਹਨੂੰ ਸਾਹਾਂ ਤੋਂ ਵੱਧ ਕੇ ਯਾਰ ਹੋ ਜਾਵੇ
ਜਿਵੇਂ ਤੜਪੇ ਮੇਰਾ ਦਿਲ ਓਹਦੀ ਜਨੂੰਨੀਅਤ ‘ਚ
ਜਨੂੰਨ ਓਹਦੇ ਸਿਰ ‘ਤੇ ਵੀ ਐਸਾ ਸਵਾਰ ਹੋ ਜਾਵੇ
ਕਾਸ਼ ਮੋਹੁੱਬਤ ‘ਚ ਓਹਦਾ ਵੀ ਦਿਲ ਹਾਰ ਹੋ ਜਾਵੇ
ਕਾਸ਼ ਉਹਨੂੰ ਵੀ ਮੇਰੇ ਨਾਲ ਪਿਆਰ ਹੋ ਜਾਵੇ..!!