Skip to content

Ron

Bada ro leya zinde || life sad shayari

Jhatt akhan nam kar laindi e
Dss kehreyan dukha di maari e..!!
Chall bada ro leya zinde ne
Hun khush rehan di vaari e..!!

ਝੱਟ ਅੱਖਾਂ ਨਮ ਕਰ ਲੈਂਦੀ ਏ
ਦੱਸ ਕਿਹੜਿਆਂ ਦੁੱਖਾਂ ਦੀ ਮਾਰੀ ਏ..!!
ਚੱਲ ਬੜਾ ਰੋ ਲਿਆ ਜਿੰਦੇ ਨੀ
ਹੁਣ ਖੁਸ਼ ਰਹਿਣ ਦੀ ਵਾਰੀ ਏ..!!

Dard ki te dukhde ki || sad Punjabi shayari

Khiyal kare je mere hasseyan te oh
Hassde chehre ki te ronde mukhde ki😇..!!
Ohnu fark pai jawe je mere hnjhuyan naal
Fir dard ki te dukhde ki😊..!!

ਖਿਆਲ ਕਰੇ ਜੇ ਮੇਰੇ ਹਾਸਿਆਂ ‘ਤੇ ਉਹ
ਹੱਸਦੇ ਚਿਹਰੇ ਕੀ ਤੇ ਰੋਂਦੇ ਮੁੱਖੜੇ ਕੀ😇..!!
ਉਹਨੂੰ ਫਰਕ ਪੈ ਜਾਵੇ ਜੇ ਮੇਰੇ ਹੰਝੂਆਂ ਨਾਲ
ਫਿਰ ਦਰਦ ਕੀ ਤੇ ਦੁੱਖੜੇ ਕੀ😊..!!

Kade ronde nahi dekheya 💔 || sad Punjabi shayari || very sad status

Bhut ro chukke haan luk luk ke teri khatir
Te Lok sanu kehnde ne tenu kade ronde nahi dekheya💔..!!

ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ
ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ💔..!!

hassan ja ron naal || Punjabi sad shayari || sad status

Ki farak painda e..??
Mere hon na hon naal
Mere hassan ja ron naal..!!

ਕੀ ਫ਼ਰਕ ਪੈਂਦਾ ਏ..??
ਮੇਰੇ ਹੋਣ ਨਾ ਹੋਣ ਨਾਲ
ਮੇਰੇ ਹੱਸਣ ਜਾਂ ਰੋਣ ਨਾਲ..!!