Skip to content

sabar

Sabar || punjabi status || two line shayari

Mooh to rabb da naam lwe,kade dil ton simran kreya kar,
Jo vi ditta os te sabar kar, evein bhute layi na mareya kar 🙌

ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ ‘ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰ🙌

Shakk nhi karida || best Punjabi status

Sabar kar dila..!!
Usde faisle te shakk nhi karida..!!

ਸਬਰ ਕਰ ਦਿਲਾ..!!
ਉਸਦੇ ਫ਼ੈਸਲੇ ‘ਤੇ ਸ਼ੱਕ ਨਹੀਂ ਕਰੀਦਾ..!!

SABAR kar rahe haa || have some patience

bas ehi soch ke sabar kar rahe haa
ki umar dukhaa bhari taa ni ho sakdi

ਬਸ ਏਹੀ ਸੋਚ ਕੇ ਸਬਰ ਕਰ ਰਹੇ ਆਂ..
ਕਿ ਉਮਰ ਦੁੱਖਾਂ ਭਰੀ ਤਾਂ ਨੀ ਹੋ ਸਕਦੀ🙃..

Rishte di kadar || sabar punjabi shayari

Jihne kise sabar kita howe
ohi rishte di kadar karni jaande ne

ਜਿਹਨੇ ਕਿਸੇ ਸਬਰ ਕੀਤਾ ਹੋਵੇ,
ਓਹੀ ਰਿਸ਼ਤੇ ਦੀ ਕਦਰ ਕਰਨੀ ਜਾਣਦੇ ਨੇ🙂..