Visit moneylok.com to learn about money
Takkni naal dil zakhmi karde
Akhan ch saroor e enna..!!🙈
Ik vaar dekha nazar na hatdi
Chehre utte noor e enna..!!😍
ਤੱਕਣੀ ਨਾਲ ਦਿਲ ਜਖ਼ਮੀ ਕਰਦੇ
ਅੱਖਾਂ ‘ਚ ਸਰੂਰ ਏ ਇੰਨਾ..!!🙈
ਇੱਕ ਵਾਰ ਦੇਖਾਂ ਨਜ਼ਰ ਨਾ ਹੱਟਦੀ
ਚਿਹਰੇ ਉੱਤੇ ਨੂਰ ਏ ਇੰਨਾ..!!😍
Oh mere nashe ch jhuman lagga e
Saroor menu ohda chad gya e..!!😘
Ohde khayalan vich mein khubh gyi haan
Meri socha vich oh varh gya e..!!😍
ਉਹ ਮੇਰੇ ਨਸ਼ੇ ‘ਚ ਝੂਮਣ ਲੱਗਾ ਏ
ਸਰੂਰ ਮੈਨੂੰ ਉਹਦਾ ਚੜ੍ਹ ਗਿਆ ਏ..!!😘
ਉਹਦੇ ਖਿਆਲਾਂ ਵਿੱਚ ਮੈਂ ਖੁੱਭ ਗਈ ਹਾਂ
ਮੇਰੀ ਸੋਚਾਂ ਵਿੱਚ ਉਹ ਵੜ੍ਹ ਗਿਆ ਏ..!!😍