Visit moneylok.com to learn about money
dolat tu diti mainu ik pyaari shayari di
kive ehsaan chukawaa
ujhrre vehre saadde
mehak khilaari tu fullaan di bhari kiyaari di
ਦੌਲਤ ਤੂੰ ਦਿਤੀ ਮੈਨੂੰ ਇਕ ਪਿਆਰੀ ਸ਼ਾਇਰੀ ਦੀ
ਕਿਵੇ ਇਹਸਾਨ ਚੁਕਾਵਾਂ
ਉਜੜੇ ਵੇਹਿੜੇ ਸਾਡੇ
ਮਹਿਕ ਖਿਲਾਰੀ ਤੂੰ ਫੁੱਲਾਂ ਦੀ ਭਰੀ ਕਿਆਰੀ ਦੀ … #GG
ohnu yaad karna me chhad dita
dil mera eh kehnda rehnda
par fir v
shayari ohde te eh likhda rehnda
ਉਹਨੂੰ ਯਾਦ ਕਰਨਾ ਮੇ ਛੱਡ ਦਿੱਤਾ
ਦਿਲ ਮੇਰਾ ਇਹ ਕਹਿੰਦਾ ਰਹਿੰਦਾ
ਪਰ ਫਿਰ ਵੀ
ਸ਼ਾਇਰੀ ਉਹਦੇ ਤੇ ਏ ਲਿਖਦਾ ਰਹਿੰਦਾ