Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
Rb nl mel
ਤੇਰੇ ਹੋਣ ਦਾ ਅਹਿਸਾਸ ਅੱਜ ਕੱਲ ਹੋਣ ਲੱਗ ਪਿਆ ਏ।
ਤੂੰ ਮੇਰੇ ਬਾਰੇ ਵੀ ਸੋਚਦਾ ਐਂ,
ਇਹ ਸੋਚ ਕੇ ਮਨ ਖੁਸ਼ੀ ਨਾਲ ਰੋਣ ਲੱਗ ਪਿਆ ਏ।
ਕਿਸੇ ਕਿਸੇ ਦੀ ਜ਼ਿੰਦਗ਼ੀ ਵਿੱਚ ਇਹ ਸੋਹਣਾਂ ਫੁੱਲ ਖਿਲਦਾ ਏ।
ਓਹ ਕਿਸਮਤ ਵਾਲਾ ਹੁੰਦਾ,
ਜਿਹਨੂੰ ਰੱਬ ਆਪਣਾ ਬਣ ਕੇ ਮਿਲਦਾ ਏ।।❤️
Tere hon da ehsaas aj kl hon lag pya ae ..
Tu mere bare v sochda ae…
Eh soch man khushi nl ron lg pya ae….
Kise kise di zindgi ch eh sochna phul khilda ae…..
Oh kismt vala hunda….
Jihnu rb apna bn k milda ae❤️
Adhuri mulakat
Kuj mulakatan Adhuriyan reh jandiya ne….
Zindagi bhar da saath Nibhaun lai……
Tere to door reh reh teinu chahne an …..
Bs tnu Sda lai apna bnon lai❤️
ਕੁੱਝ ਮੁਲਾਕਾਤਾਂ ਅਧੂਰੀਆਂ ਰਹਿ ਜਾਂਦੀਆਂ ਨੇ…….
ਜ਼ਿੰਦਗ਼ੀ ਭਰ ਦਾ ਸਾਥ ਨਿਭਾਉਣ ਲਈ……
ਤੇਰੇ ਤੋਂ ਦੂਰ ਰਹਿ ਤੈਨੂੰ ਚਾਹਨੇ ਆਂ……
ਬਸ ਤੈਨੂੰ ਸਦਾ ਲਈ ਆਪਣਾ ਬਣਾਉਣ ਲਈ❤️