Dard Punjabi Shayari
Dard bhari lines in punjabi, very very sad punjabi shayari, tutte dil di punjabi shayari, dil da dard punjabi shayari, punjabi dard status
This section covers the all Saddest Dard Punjabi Shayari. Here you will find all Dard Punjabi Shayari in two and multi lines in Gurumukhi and English script.
zaroorat meri oh || love punjabi shayari || ghaint status || true love
Ke mein bechain Haan par ohnu eh chain lagda..!!
Zaroorat Meri oh menu din rain lagda🥰..!!
Ohde Ishq CH nikhri Haan ohnu samjh hi na
Mein Khush haan te ohnu Ronda nain lagda😇..!!
ਕਿ ਮੈਂ ਬੇਚੈਨ ਹਾਂ ਪਰ ਉਹਨੂੰ ਇਹ ਚੈਨ ਲੱਗਦਾ..!!
ਜ਼ਰੂਰਤ ਮੇਰੀ ਉਹ ਮੈਨੂੰ ਦਿਨ ਰੈਣ ਲੱਗਦਾ🥰..!!
ਉਹਦੇ ਇਸ਼ਕ ‘ਚ ਨਿੱਖਰੀ ਹਾਂ ਉਹਨੂੰ ਸਮਝ ਹੀ ਨਾ
ਮੈਂ ਖੁਸ਼ ਹਾਂ ਤੇ ਉਹਨੂੰ ਰੋਂਦਾ ਨੈਣ ਲੱਗਦਾ😇..!!
jihnu mohobbat kariye oh rulaunde || sad punjabi shayari || sad shayari
Ke menu bekadar keh keh ke bulaunde ne
Meri kamzori da fayida Shayad uthaunde ne..!!
Mein puchdi Haan rabb ton Ki Meri galti
Jihnu Mohabbat kariye oh hi kyu rulaunde ne🙂..!!
ਕਿ ਮੈਨੂੰ ਬੇਕਦਰ ਕਹਿ ਕਹਿ ਕੇ ਬੁਲਾਉਂਦੇ ਨੇ
ਮੇਰੀ ਕਮਜ਼ੋਰੀ ਦਾ ਫਾਇਦਾ ਸ਼ਾਇਦ ਉਠਾਉਂਦੇ ਨੇ
ਮੈਂ ਪੁੱਛਦੀ ਹਾਂ ਰੱਬ ਤੋਂ ਕੀ ਮੇਰੀ ਗਲਤੀ
ਜਿਹਨੂੰ ਮੋਹਬੱਤ ਕਰੀਏ ਉਹ ਹੀ ਕਿਉਂ ਰੁਲਾਉਂਦੇ ਨੇ🙂..!!