Love Punjabi Shayari
punjabi love shayari in gurmukhi, heart touching punjabi love shayari
Every Person in this world at least once fall in the love with someone. Without love, life is unimaginable. Love makes us happy. We cherish every moment in love.
All Love Punjabi Quotes/Status will be updated under this section.
tenu enna pyar mile methon || punjabi love shayari
Chain lutteya Jana e tera vi
Neend teri vi je akhiya to door ho jawe❣️..!!
Tenu enna pyar metho mile sajjna
Ke tu vi pyar karn te majboor ho jawe🥰..!!
ਚੈਨ ਲੁੱਟਿਆ ਜਾਣਾ ਏ ਤੇਰਾ ਵੀ
ਨੀਂਦ ਤੇਰੀ ਵੀ ਜੇ ਅੱਖੀਆਂ ਤੋਂ ਦੂਰ ਹੋ ਜਾਵੇ❣️..!!
ਤੈਨੂੰ ਇੰਨਾ ਪਿਆਰ ਮੈਥੋਂ ਮਿਲੇ ਸੱਜਣਾ
ਕਿ ਤੂੰ ਵੀ ਪਿਆਰ ਕਰਨ ਤੇ ਮਜਬੂਰ ਹੋ ਜਾਵੇਂ🥰..!!
jazbaat || punjabi shayari || sad but true || love status
Khaure ohnu samjh na aawe ehna di
Izhaar akhiyan de naal hi mein kar dindi Haan..!!
Ik ohde sahwein metho kuj bol na howe
Unjh jazbata naal varke mein bhar dinndi Haan🍂..!!
ਖੌਰੇ ਉਹਨੂੰ ਸਮਝ ਨਾ ਆਵੇ ਇਹਨਾਂ ਦੀ
ਇਜਹਾਰ ਅੱਖੀਆਂ ਦੇ ਨਾਲ ਮੈਂ ਕਰ ਦਿੰਦੀ ਹਾਂ..!!
ਇੱਕ ਉਹਦੇ ਸਾਹਵੇਂ ਮੈਥੋਂ ਕੁਝ ਬੋਲ ਨਾ ਹੋਵੇ
ਉਂਝ ਜਜ਼ਬਾਤਾਂ ਨਾਲ ਵਰਕੇ ਮੈਂ ਭਰ ਦਿੰਦੀ ਹਾਂ🍂..!!
tere khayal || Teriyan yaadan || punjabi shayari
Tereyan khayalan nu akhan naal poojde haan
Ki dassiye tenu kinna chahun lagge aan🥰..!!
Har roj jo naal naal rehndiyan ne mere
Teriyan yaadan nu sirhane rakh saun lgge aan😇..!!
ਤੇਰਿਆ ਖਿਆਲਾਂ ਨੂੰ ਅੱਖਾਂ ਨਾਲ ਪੂਜਦੇ ਹਾਂ
ਕੀ ਦੱਸੀਏ ਤੈਨੂੰ ਕਿੰਨਾ ਚਾਹੁਣ ਲੱਗੇ ਆਂ🥰..!!
ਹਰ ਰੋਜ ਜੋ ਨਾਲ ਨਾਲ ਰਹਿੰਦੀਆਂ ਨੇ ਮੇਰੇ
ਤੇਰੀਆਂ ਯਾਦਾਂ ਨੂੰ ਸਿਰਹਾਣੇ ਰੱਖ ਸੌਣ ਲੱਗੇ ਆਂ😇..!!