Skip to content

Soch-soch-ke-tenu-sajjna-punjabi-love-shayari

  • by

Title: Soch-soch-ke-tenu-sajjna-punjabi-love-shayari

Best Punjabi - Hindi Love Poems, Sad Poems, Shayari and English Status


YAADAN TERIYAAN NU ME || Very Dard Bhareya Status

yaadan teriyaan nu main
nit hanjuaan de mankiyaan vich parowan
ni teriyaan daan vich ditiyaan peedan nu
main saari raat hik naal la k rowan

ਯਾਦਾਂ ਤੇਰੀਆਂ ਨੂੰ ਮੈਂ
ਨਿੱਤ ਹੰਝੂਆਂ ਦੇ ਮਣਕਿਆਂ ਵਿੱਚ ਪਰੋਵਾਂ
ਨੀ ਤੇਰੀਆਂ ਦਾਨ ਵਿੱਚ ਦਿੱਤੀਆਂ ਪੀੜਾਂ ਨੂੰ
ਮੈਂ ਸਾਰੀ ਰਾਤ ਹਿੱਕ ਨਾਲ ਲਾ ਕੇ ਰੋਵਾਂ

Title: YAADAN TERIYAAN NU ME || Very Dard Bhareya Status


Pyar whatsapp video status || two line shayari on pyar || true love punjabi status

ਪਿਆਰ ਦੇ ਕੋਸ਼ ‘ਚ “ਮੈਂ” ਨਹੀਂ ਹੁੰਦੀ
ਜਿੱਥੇ “ਮੈਂ” ਹੋਵੇ ਉੱਥੇ ਪਿਆਰ ਨਹੀਂ ਹੁੰਦਾ..!!

Title: Pyar whatsapp video status || two line shayari on pyar || true love punjabi status