Best Punjabi - Hindi Love Poems, Sad Poems, Shayari and English Status
Maut dekhi || 2 lines shayari sad
raati supne ch me aapni maut dekhi
tu nazar ni aaeya mainu ron aaeleyaa ch
ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ👀
ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ਚ😭
Title: Maut dekhi || 2 lines shayari sad
Maa baap da pyaar shayari
Sacha pyar karna hai taa apne maa baap nu karo
ohna de pyar vich koi bewafai nahi hundi
ਸੱਚਾ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਨੂੰ ਕਰੋ
ਉਹਨੇ ਦੇ ਪਿਆਰ ਵਿਚ ਕੋਈ ਬੇਵਫਾਈ ਨਹੀ ਹੁੰਦੀ ।?
