Enjoy Every Movement of life!
Sheesha jhooth bolda fadeyaa gya
dil ch kine hi dukh si
chehra hasda fadeyaa gya
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻
Tu hath kalam nu shuha dite
kadam shayari de sade rahi paa dite
aakhan piyaasiyaan sn, teri deed layi
asin peedan nu hanju bna, moti tere kadmaan vich vchha dite
ਤੂੰ ਹੱਥ ਕਲਮ ਨੂੰ ਛੁਹਾ ਦਿੱਤੇ
ਕਦਮ ਸ਼ਾਇਰੀ ਦੇ ਸਾਡੇ ਰਾਹੀਂ ਪਾ ਦਿੱਤੇ
ਅੱਖਾਂ ਪਿਆਸੀਆਂ ਸਨ ਤੇਰੀ ਦੀਦ ਲਈ
ਅਸੀਂ ਪੀੜਾਂ ਨੂੰ ਹੰਝੂ ਬਣਾ,
ਮੋਤੀ ਤੇਰੇ ਕਦਮਾਂ ਵਿੱਚ ਵਸਾ ਦਿੱਤੇ