Skip to content

Sokha Nahi Hunda || Sad Punjabi shayari

Sokha Nahi Hunda kisi de pyar nu Bhulana
Sokha Nahi Hunda kisi di yaad nu Mitauna
Apna hi pyar jado sath chad deve fer
Sokha Nahi Hunda duje de sath nu Apnauna

ਸੌਖਾ ਨਹੀਂ ਹੁੰਦਾ ਕਿਸੀ ਦੇ ਪਿਆਰ ਨੂੰ ਭੁਲਾਉਣਾ…!!
ਸੌਖਾ ਨਹੀਂ ਹੁੰਦਾ ਕਿਸੇ ਦੀ ਯਾਦ ਨੂੰ ਮਿਟਾਉਣਾ..!!
ਅਪਣਾ ਹੀ ਪਿਆਰ ਜਦੋਂ ਸਾਥ ਛੱਡ ਦੇਵੇ ਫਿਰ
ਸੌਖਾ ਨਹੀਂ ਹੁੰਦਾ ਦੂਜੇ ਦੇ ਸਾਥ ਨੂੰ ਅਪਣਾਉਣਾ..!!

Title: Sokha Nahi Hunda || Sad Punjabi shayari

Best Punjabi - Hindi Love Poems, Sad Poems, Shayari and English Status


Anokhe raahan ch pai k || love Punjabi status || Punjabi shayari

Khushiyan dard te hanju sb ikko jehe lagde ne
Sab bhull janda e anokhe raahan ch pai ke..!!
Koi puche je menu eh hunda e ki
Biyan kara ishq nu mein naam tera le ke..!!

ਖੁਸ਼ੀਆਂ ਦਰਦ ਤੇ ਹੰਝੂ ਸਭ ਇੱਕੋ ਜਿਹੇ ਲੱਗਦੇ ਨੇ
ਸਭ ਭੁੱਲ ਜਾਂਦਾ ਏ ਅਨੋਖੇ ਰਾਹਾਂ ‘ਚ ਪੈ ਕੇ..!!
ਕੋਈ ਪੁੱਛੇ ਜੇ ਮੈਨੂੰ ਇਹ ਹੁੰਦਾ ਏ ਕੀ
ਬਿਆਨ ਕਰਾਂ ਇਸ਼ਕ ਨੂੰ ਮੈਂ ਨਾਮ ਤੇਰਾ ਲੈ ਕੇ..!!

Title: Anokhe raahan ch pai k || love Punjabi status || Punjabi shayari


saadgi da khooh || ghaint punjabi shayari

Chalakiya nhi aundiyan saadgi da khooh haan
Rabb de ranga de vich rangi hoyi rooh haan😇..!!

ਚਲਾਕੀਆਂ ਨਹੀਂ ਆਉਂਦੀਆਂ ਸਾਦਗੀ ਦਾ ਖੂਹ ਹਾਂ
ਰੱਬ ਦੇ ਰੰਗਾਂ ਦੇ ਵਿੱਚ ਰੰਗੀ ਹੋਈ ਰੂਹ ਹਾਂ😇..!!

Title: saadgi da khooh || ghaint punjabi shayari