Best Punjabi - Hindi Love Poems, Sad Poems, Shayari and English Status
Sanu sajjan hi khushiyan khede || ghaint punjabi love shayari
Sanu sajjan hi jano vadh ke ne😘
Sanu sajjan hi jano pyare🙈..!!
Sanu sajjan hi khushiyan khede ne😇
Sanu sajjan hi hanju khare❤️..!!
ਸਾਨੂੰ ਸੱਜਣ ਹੀ ਜਾਨੋਂ ਵੱਧ ਕੇ ਨੇ😘
ਸਾਨੂੰ ਸੱਜਣ ਹੀ ਜਾਨੋਂ ਪਿਆਰੇ🙈..!!
ਸਾਨੂੰ ਸੱਜਣ ਹੀ ਖੁਸ਼ੀਆਂ ਖੇੜੇ ਨੇ😇
ਸਾਨੂੰ ਸੱਜਣ ਹੀ ਹੰਝੂ ਖਾਰੇ❤️..!!
Title: Sanu sajjan hi khushiyan khede || ghaint punjabi love shayari
Naa laike ki karna || punjabi shayari
naa laike v ki karna ohda
je yaad ch audi rauna hi hai
ki kariye maadha v kehke us nu
je intezaar ch aude sauna hi hai
ਨਾਂ ਲੈਕੇ ਵੀ ਕੀ ਕਰਨਾ ਓਹਦਾ
ਜੇ ਯਾਦ ਚ ਔਂਦੀ ਰੋਣਾ ਹੀ ਹੈ
ਕੀ ਕਰੀਏ ਮਾਡ਼ਾ ਵਿ ਕਹਿਕੇ ਉਸ ਨੂੰ
ਜੇ ਇੰਤਜ਼ਾਰ ਚ ਔਂਦੇ ਸੋਣਾ ਹੀ ਹੈ
—ਗੁਰੂ ਗਾਬਾ 🌷