Best Punjabi - Hindi Love Poems, Sad Poems, Shayari and English Status
Sath Hamesha lai c || Sad Punjabi status
Raah janda c tere garah nu
me tureyaa jawa, dil ne rok lya
aakhri bol tere ne
sath hamesha lai c todh leya
ਰਾਹ ਜਾਂਦਾ ਸੀ ਤੇਰੇ ਗਰਾਂ ਨੂੰ
ਮੈਂ ਤੁਰਿਆ ਜਾਵਾਂ, ਦਿਲ ਨੇ ਰੋਕ ਲਿਆ
ਆਖਰੀ ਬੋਲ ਤੇਰੇ ਨੇ
ਸਾਥ ਹਮੇਸ਼ਾਂ ਲਈ ਸੀ ਤੋੜ ਲਿਆ
Title: Sath Hamesha lai c || Sad Punjabi status
muskurauna zindagi ne || love shayari punjabi status
Muskurauna zindagi ne
tere ton sikhiyaa howega
taa hi shayed hun tak
haase tera hi pakh lainde ne
ਮੁਸਕੁਰਾਉਣਾ ਜ਼ਿੰਦਗੀ ਨੇ
ਤੇਰੇ ਤੋਂ ਸਿੱਖਿਆ ਹੋਵੇਗਾ,
ਤਾਂ ਹੀ ਸ਼ਾਇਦ ਹੁਣ ਤੱਕ
ਹਾਸੇ ਤੇਰਾ ਹੀ ਪੱਖ ਲੈਂਦੇ ਨੇ