
Dil ch aunda jiwe bhuchaal ve..!!
Akh khuldi hi e hlle msa msa meri
Tera subah subah aa janda khayal ve..!!

ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ
ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷
Ohdi shooh thandi hawa vargi
Ohda bolna koi mithde shand varga🥰..!!
Ohda hassna gulab diyan pattiya jiwe
Ohda mukhda sohna sohne chand varga😍..!!
ਉਹਦੀ ਛੂਹ ਠੰਡੀ ਹਵਾ ਵਰਗੀ
ਉਹਦਾ ਬੋਲਣਾ ਕੋਈ ਮਿੱਠੜੇ ਛੰਦ ਵਰਗਾ🥰..!!
ਉਹਦਾ ਹੱਸਣਾ ਗੁਲਾਬ ਦੀਆਂ ਪੱਤੀਆਂ ਜਿਵੇਂ
ਉਹਦਾ ਮੁੱਖੜਾ ਸੋਹਣਾ ਸੋਹਣੇ ਚੰਦ ਵਰਗਾ😍..!!