Skip to content

Success || hindi thoughts || true lines

Success की सबसे खास बात है कि
वो मेहनत करने वालों पर फिदा हो जाती है!💯


Best Punjabi - Hindi Love Poems, Sad Poems, Shayari and English Status


Haal behaal || sad shayari || Punjabi sad status

Tere hijran ch haal behaal jeha lagda e
Hun ta ikk din vi sanu ikk saal jeha lagda e..!!

ਤੇਰੇ ਹਿਜਰਾਂ ‘ਚ ਹਾਲ ਬੇਹਾਲ ਜਿਹਾ ਲੱਗਦਾ ਏ
ਹੁਣ ਤਾਂ ਇੱਕ ਦਿਨ ਵੀ ਸਾਨੂੰ ਇੱਕ ਸਾਲ ਜਿਹਾ ਲੱਗਦਾ ਏ..!!

Title: Haal behaal || sad shayari || Punjabi sad status


Ik din sarkaar || Farmers 2 lines punjabi

Ik din sarkaaraan nu hisaab chukauna pauga
kirsaan de paer haittha sir jhukauna pauga

ਇਕ ਦਿਨ ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਸਿਰ ਝੁਕਾਉਣਾ ਪਉਗਾ
.. ਇਕ ਕਿਰਸਾਨ

Title: Ik din sarkaar || Farmers 2 lines punjabi