Best Punjabi - Hindi Love Poems, Sad Poems, Shayari and English Status
Best Punjabi status || attitude status
Duniya di samaj ton pare haan asi🙏
Thode vakhre te thode khare haan asi🤷..!!
ਦੁਨੀਆਂ ਦੀ ਸਮਝ ਤੋਂ ਪਰੇ ਹਾਂ ਅਸੀਂ🙏
ਥੋੜੇ ਵੱਖਰੇ ਤੇ ਥੋੜੇ ਖਰੇ ਹਾਂ ਅਸੀਂ🤷..!!
Title: Best Punjabi status || attitude status
Tu mere ton vakh || true love shayari || beautiful lyrics
Tu judeya e meri rooh de naal
Judaah ho ke vi judaah tu ho pauna nhi..!!
Mein tere ton vakh je ho vi jawa
Tu mere ton vakh kade hona nhi..!!
ਤੂੰ ਜੁੜਿਆਂ ਏ ਮੇਰੀ ਰੂਹ ਦੇ ਨਾਲ
ਜੁਦਾ ਹੋ ਕੇ ਵੀ ਜੁਦਾ ਤੂੰ ਹੋ ਪਾਉਣਾ ਨਹੀਂ..!!
ਮੈਂ ਤੇਰੇ ਤੋਂ ਵੱਖ ਜੇ ਹੋ ਵੀ ਜਾਵਾਂ
ਤੂੰ ਮੇਰੇ ਤੋਂ ਵੱਖ ਕਦੇ ਹੋਣਾ ਨਹੀਂ..!!
