Best Punjabi - Hindi Love Poems, Sad Poems, Shayari and English Status
Oh sakhsh 😍 || Punjabi quotes || dil diyan gallan

ਘੁੱਪ ਹਨੇਰੇ ਵਿੱਚ ਇੱਕ ਰੋਸ਼ਨੀ ਜਿਹੀ ਨਜ਼ਰ ਆ ਰਹੀ ਸੀ
ਰੱਬ ਦੀ ਸੌਂਹ ਰੂਹ ਕੰਬ ਗਈ ਸੀ ਜਦ ਉਸ ਰੋਸ਼ਨੀ ਵਿੱਚ ਉਹ ਸਖਸ਼ ਖੜਾ ਨਜ਼ਰ ਆਇਆ ਸੀ”
Title: Oh sakhsh 😍 || Punjabi quotes || dil diyan gallan
kyuki har gal dasn lai nahi hundi || Shayari Punjabi true lines
Kujh sikhna hi aa te
aakhan nu padhan da hunar sikh,
kyuki har gal dasn lai nahi hundi
ਕੁਝ ਸਿੱਖਣਾ ਹੀ ਆ ਤੇ,
ਅੱਖਾਂ ਨੂੰ ਪੜਨ ਦਾ ਹੁਨਰ ਸਿੱਖ,
ਕਿਉਂਕਿ ਹਰ ਗੱਲ ਦਸੰਨ ਲਈ ਨਹੀਂ ਹੁੰਦੀ |
