Best Punjabi - Hindi Love Poems, Sad Poems, Shayari and English Status
Jhukiyaa nazraa das gyaa || punjabi shayari
ਝੁਕਿਆ ਨਜ਼ਰਾਂ ਦੱਸ ਗਿਆ ਓਸਦੀ
ਕੀ ਵਕਤ ਆ ਗਿਆ ਏ ਬਿਛੜਨੇ ਦਾ
ਦਿਤਿਆਂ ਨਿਸ਼ਾਨੀਆਂ ਮੋੜ ਦਈ ਸਾਰੀ
ਵਕ਼ਤ ਆ ਗਿਆ ਏ ਲਗਦਾ ਦਿਲ ਤੋੜਨੇ ਦਾ
ਨਾ ਰਿਸ਼ਤਾ ਕੋਈ ਨਾ ਇੱਕ ਦੁਜੇ ਤੋਂ ਹੁਣ ਕੋਈ ਕੰਮ ਹੋਣਾ
ਹੁਣ ਬੱਸ ਹਰ ਸ਼ਾਮ ਅਖਾਂ ਵਿਚ ਹੰਜੂ ਤੇ
ਮਹਿਫਲਾਂ ਵਿੱਚ ਬੱਸ ਓਹਦਾ ਹੀ ਨਾਂਮ ਹੋਣਾ
ਭੁਲਾ ਦੇਣਾ ਓਹਣੇ ਬੱਸ ਕੁਝ ਪਲਾਂ ਵਿੱਚ ਅੱਸੀਂ ਕੇਹੜਾ ਓਹਨੂੰ ਯਾਦ ਰੱਖਾਂਗੇ
ਹਰ ਵੇਲੇ ਓਹਨੂੰ ਯਾਦ ਕਰੀਏ ਸਾਨੂੰ ਕੁਝ ਹੋਰ ਵੀ ਤਾਂ ਕਾਂਮ ਹੋਣਾ
—ਗੁਰੂ ਗਾਬਾ 🌷
Title: Jhukiyaa nazraa das gyaa || punjabi shayari
Rabb di thaa te rakhda || sad shayari
Jado poori duniyaa sou jandi e
me udo v phototeri takda haa
teri pooja kariye dil de mandir vich
preet tainu rabb di thaa te rakhda haaਜਦੋਂ ਪੂਰੀ ਦੁਨੀਆਂ ਸੌਂ ਜਾਂਦੀ ਏ
ਮੈਂ ਉਦੋਂ ਵੀ ਫੋਟੋ ਤੇਰੀ ਤੱਕਦਾ ਹਾਂਤੇਰੀ ਪੂਜਾ ਕਰੀਏ ਦਿਲ ਦੇ ਮੰਦਰ ਵਿੱਚ
ਪ੍ਰੀਤ ਤੈਨੂੰ ਰੱਬ ਦੀ ਥਾਂ ਤੇ ਰੱਖਦਾ ਹਾਂ
