Loki puchhde ne aksar
ki karda haan me
ki dassan me ohna nu
roj parda han me ohnu
roj likhda han me ohnu
ਲੋਕੀ ਪੁਛਦੇ ਨੇ ਅਕਸਰ
ਕੀ ਕਰਦਾ ਹਾਂ ਮੈਂ
ਕੀ ਦੱਸਾਂ ਮੈਂ ਉਹਨਾਂ ਨੂੰ
ਰੋਜ਼ ਪੜ੍ਹਦਾ ਹਾਂ ਮੈਂ ਉਹਨੂੰ
ਰੋਜ਼ ਲਿਖਦਾ ਹਾਂ ਮੈਂ ਉਹਨੂੰ
Mein taan rooh ch vasaya Tera mukh sajjna
Mere chehre te gaur tu vi kar leya kar..!!
Mein akhan nam kar lawa tenu dekh ke
Kde tu vi menu dekh akh bhar leya kar💝..!!
ਮੈਂ ਤਾਂ ਰੂਹ ‘ਚ ਵਸਾਇਆ ਤੇਰਾ ਮੁੱਖ ਸੱਜਣਾ
ਮੇਰੇ ਚਿਹਰੇ ‘ਤੇ ਗੌਰ ਤੂੰ ਵੀ ਕਰ ਲਿਆ ਕਰ..!!
ਮੈਂ ਅੱਖਾਂ ਨਮ ਕਰ ਲਵਾਂ ਤੈਨੂੰ ਦੇਖ ਕੇ
ਕਦੇ ਤੂੰ ਵੀ ਮੈਨੂੰ ਦੇਖ ਅੱਖ ਭਰ ਲਿਆ ਕਰ💝..!!