rosa is gal da nai k ajh me ikalla reh gya
ikalla tan me kal v c
par tad mere kol mera dil c
ਰੋਸਾ ਇਸ ਗੱਲ ਦਾ ਨਈਂ ਕਿ ਮੈਂ ਅੱਜ ਇਕੱਲਾ ਰਹਿ ਗਿਆ
ਇਕੱਲਾ ਤਾਂ ਮੈਂ ਕੱਲ ਵੀ ਸੀ, ਪਰ ਤਦ ਮੇਰੇ ਕੋਲ ਮੇਰਾ ਦਿਲ ਸੀ
rosa is gal da nai k ajh me ikalla reh gya
ikalla tan me kal v c
par tad mere kol mera dil c
ਰੋਸਾ ਇਸ ਗੱਲ ਦਾ ਨਈਂ ਕਿ ਮੈਂ ਅੱਜ ਇਕੱਲਾ ਰਹਿ ਗਿਆ
ਇਕੱਲਾ ਤਾਂ ਮੈਂ ਕੱਲ ਵੀ ਸੀ, ਪਰ ਤਦ ਮੇਰੇ ਕੋਲ ਮੇਰਾ ਦਿਲ ਸੀ
jitde jitde asi ishq ch haar gaye
sajjan taa kade milyaa hi nahi c
eh khyaala karke hi taa asi
apne aap ton haar gaye
ਜਿਤਦੇ ਜਿਤਦੇ ਅਸੀਂ ਇਸ਼ਕ ਚ ਹਾਰ ਗਏ
ਸਜਣ ਤਾਂ ਕਦੇ ਮਿਲਯਾ ਹੀ ਨਹੀਂ ਸੀ
ਐਹ ਖੈਯਾਲਾ ਕਰਕੇ ਹੀ ਤਾਂ ਅਸੀਂ
ਅਪਣੇ ਆਪ ਤੋਂ ਹਾਰ ਗਏ
—ਗੁਰੂ ਗਾਬਾ 🌷
Kive tadaf tadaf k mrde ne..
Kuj nhi bachda ethe yaar valeya da..!!
Sach dssa ro pyi ajj mein v..
Dekh k haal pyar valeya da..!!
ਕਿਵੇਂ ਤੜਫ਼ ਤੜਫ਼ ਕੇ ਮਰਦੇ ਨੇ..
ਕੁਝ ਨਹੀਂ ਬਚਦਾ ਇੱਥੇ ਯਾਰ ਵਾਲਿਆਂ ਦਾ..!!
ਸੱਚ ਦੱਸਾਂ ਰੋ ਪਈ ਅੱਜ ਮੈਂ ਵੀ..
ਦੇਖ ਕੇ ਹਾਲ ਪਿਆਰ ਵਾਲਿਆਂ ਦਾ..!!