Tum mere dard se Wabasta nhi
Meri aankho me tere siwa koi basta nhi,
Muskurahat hai mere chehre pr sb ke like
Tanhaiyon me mujhe se zayada koi tadapta nhi.
Tum mere dard se Wabasta nhi
Meri aankho me tere siwa koi basta nhi,
Muskurahat hai mere chehre pr sb ke like
Tanhaiyon me mujhe se zayada koi tadapta nhi.
ਹਰ ਖ਼ਬਰ ਰਖੀਂ ਖ਼ਬਰਾਂ ਦਸਣੀ ਵੀ ਜ਼ਰੂਰੀ ਹੁੰਦੀ ਆ
ਟੇਕ ਲਵਾਂਗੇ ਹਰ ਦਰ ਤੇ ਮਥੇ
ਜੇ ਕਹਾਣੀ ਇਸ਼ਕ ਦੀ ਐਹ ਪੂਰੀ ਹੁੰਦੀ ਆ
ਜਾਨਣ ਵਾਲਿਆਂ ਲਈ ਵੀ ਅਣਜਾਣ ਹੋ ਗਏ
ਮੈਂ ਜ਼ਿੰਦਗੀ ਚ ਇੱਕ ਗੱਲ ਸਿੱਖੀ
ਕਹਾਣੀ ਪੂਰੀ ਰੱਬ ਦੀ ਮੰਜੂਰੀ ਨਾਲ ਹੁੰਦੀ ਆ
ਉਹ ਜਾਣਦਾ ਐਂ ਕੋਨ ਮਾੜਾ ਤੇ ਕੋਨ ਚੰਗਾ
ਤਾਹੀਂ ਲੋਕਾਂ ਤੋਂ ਐਹ ਸ਼ਾਇਦ ਦੂਰੀ ਹੁੰਦੀ ਆ
ਆਪਣਾਂ ਬਣਾ ਨਾ ਬਹੁਤ ਸੌਖਾ ਹੈ ਹੁੰਦਾ
ਦੇਖ ਮਾੜਾ ਵਕਤ ਲੋਕ ਸਾਥ ਛੱਡ ਜਾਂਦੇ ਨੇ
ਕੁਝ ਪਲ ਦਾ ਪਿਆਰ ਬੱਸ ਮਸ਼ਹੂਰੀ ਹੁੰਦੀ ਆ
—ਗੁਰੂ ਗਾਬਾ 🌷
Dil taan tutteya C
Par ki kar hi sakde C💔..!!
Ohdi Mohabbat di kaid ch C
Til Til mar hi sakde C🙃..!!
ਦਿਲ ਤਾਂ ਟੁੱਟਿਆ ਸੀ
ਪਰ ਕੀ ਕਰ ਹੀ ਸਕਦੇ ਸੀ💔..!!
ਉਹਦੀ ਮੁਹੱਬਤ ਦੀ ਕੈਦ ‘ਚ ਸੀ
ਤਿਲ ਤਿਲ ਮਰ ਹੀ ਸਕਦੇ ਸੀ🙃..!!