Skip to content

Tadpan || hindi shayari || true lines

Tadpna kya hota hai usse se pucho
Jiske pass sab kuch hai par vo nhi 
Jiski use khashish hai….🥺✨🖤

HAZAR HASRATEIN THI HAMARI BHI DIL ME KBHI…
TUM AKELE NHI GAYE, HASRATEIN BHI LE GYE…

Title: Tadpan || hindi shayari || true lines

Best Punjabi - Hindi Love Poems, Sad Poems, Shayari and English Status


Duniyadaari || punjabi status

Duniya dari chaar dina di
Pai moh ch na kise nu thaggiye..!!
“Roop” shadd jhamele duniya de
Malak de larh hun laggiye..!!

ਦੁਨੀਆਦਾਰੀ ਚਾਰ ਦਿਨਾਂ ਦੀ
ਪੈ ਮੋਹ ‘ਚ ਨਾ ਕਿਸੇ ਨੂੰ ਠੱਗੀਏ..!!
“ਰੂਪ” ਛੱਡ ਝਮੇਲੇ ਦੁਨੀਆਂ ਦੇ
ਮਾਲਕ ਦੇ ਲੜ੍ਹ ਹੁਣ ਲੱਗੀਏ..!!

Title: Duniyadaari || punjabi status


BEWAFAI NA SAMJI | True love Punjabi Status

Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji

ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

Title: BEWAFAI NA SAMJI | True love Punjabi Status