Tainu kardi haan pyaar,
Dilo kadd bhi ni hunda,
2 roohan da mel hoya,
Hun saath chhad bhi ni hunda….
Tainu kardi haan pyaar,
Dilo kadd bhi ni hunda,
2 roohan da mel hoya,
Hun saath chhad bhi ni hunda….
Mooh to rabb da naam lwe,kade dil ton simran kreya kar,
Jo vi ditta os te sabar kar, evein bhute layi na mareya kar 🙌
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ ‘ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰ🙌
chal bhula dita jaawe har gile shikwe nu
maitho hor naraaz nahi reha janda
eh pyaar hai sajjna
har waar mooho bol daseyaa ni janda
ਚਲ ਭੁਲਾ ਦਿੱਤਾ ਜਾਵੇ ਹਰ ਗਿਲੇ ਸ਼ਿਕਵੇ ਨੂੰ
ਮੇਥੋਂ ਹੋਰ ਨਰਾਜ਼ ਨਹੀਂ ਰੇਹਾ ਜਾਂਦਾ
ਐਹ ਪਿਆਰ ਹੈ ਸਜਣਾ
ਹਰ ਵਾਰ ਮੂਹੋਂ ਬੋਲ ਦਸਿਆ ਨੀਂ ਜਾਂਦਾ
—ਗੁਰੂ ਗਾਬਾ 🌷