Best Punjabi - Hindi Love Poems, Sad Poems, Shayari and English Status
Taithon Vadh Pyar || Sachi Gal status
ਭਾਵੇਂ 🏜ਮਿੱਟੀ ਵਿਚ ਓ 💔 ਰੋਲ ਗਈ ਸੀ
ਨਵੇਂ ਰਸਤੇ 🛤ਖੋਲ੍ਹ ਗਈ
ਪਰ 👳🏻♂Barinder sidhu ਅਜ ਤੈਨੂੰ
🤔ਯਾਦ ਐ ਕਰਦਾ
ਤੈਥੋ ਵਧ ਪਿਆਰ ਮੈ ਆਪਣੇ 👨👩👧👦 ਪਰਿਵਾਰ ਨੂੰ
ਆ ਕਰਦਾ
Title: Taithon Vadh Pyar || Sachi Gal status
Lakeera hatha diyaa || shayari
ਲਕਿਰਾਂ ਹਥਾਂ ਦਿਆਂ ਦਾ ਕੁਝ ਜ਼ੋਰ ਨੀ
ਪਿਆਰ ਹੀ ਤਾਂ ਮੰਗਿਆ ਸੀ ਮੰਗਿਆ ਕੁਝ ਹੋਰ ਨੀ
ਏਹਨੂੰ ਮੇਰੀ ਕਿਸਮਤ ਕਹਾਂ ਜਾ ਫੇਰ ਤੇਰਾਂ ਧੋਖਾ
ਜਵਾਬ ਤਾਂ ਮੈਂ ਵੀ ਦਵਾਂਗਾ ਕਿਉਂਕਿ ਸਮੇਂ ਦੀ ਸੱਟ ਵਿਚ ਸੋਰ ਨੀ
—ਗੁਰੂ ਗਾਬਾ 🌷
