Take risk in your life…if you win, you can lead if you loose, you can guide
Visit moneylok.com to learn about money
Take risk in your life…if you win, you can lead if you loose, you can guide
Tu ginn ginn dukhre dindi gyi
Main ginn ginn dukhre sahnda gya.
Tu kah gye c bhull ja menu.
Fir main keha c bhull ni hona.
Wang shudayea gallia de vich rull ni hona.
Ah teer katari warge bol hass hass saah gya.
Asi zindi latti naam tere ni pishe das ki rah gya
Wishpal
ਜਦੋ ਹੱਸ ਕੇ ਕਦੇ ਤੂੰ ਬੋਲੇ ਨਾ
ਤਾਂ ਕੱਖ ਪੱਲੇ ਨਾ ਛੱਡਦਾ ਏ
ਉਦਾਸ ਜਾ ਤੇਰਾ ਮੁੱਖ ਯਾਰਾਂ
ਸਾਡੀ ਜਾਨ ਜੀ ਕੱਢਦਾ ਏ
ਪ੍ਰੀਤ ਤੈਨੂੰ ਖੁਸ਼ ਵੇਖ ਕੇ
ਭਾਈ ਰੂਪੇ ਵਾਲੇ ਦਾ ਖੂਨ ਜਾ ਵਧਦਾ ਏ