Talash Na karo change insana di || Punjabi status was last modified: December 27th, 2022 by Kirti Raheja
Enjoy Every Movement of life!
Sathon izhaar mohobbat kar Na hoyia,
Ajeeb hi khel hoyia,,,
Vichadke us kudi ton,,
Fer Na kade mail hoyia,,
Roj Chad di swer oh kahani dohrawe,,
College de raahan te o ajj vi chete aawe,,♥
ਸਾਥੋਂ ਇਜ਼ਹਾਰ ਮਹੁੱਬਤ ਕਰ ਨਾ ਹੋਇਆ,
ਅਜੀਬ ਹੀ ਬਸ ਖੇਲ ਹੋਇਆ,,,
ਵਿਛੜਕੇ ਓਸ ਕੁੜੀ ਤੋਂ,,
ਫੇਰ ਨਾ ਕਦੇ ਮੇਲ ਹੋਇਆ,,
ਰੋਜ਼ ਚੜਦੀ ਸਵੇਰ ਓ ਕਹਾਣੀ ਦੁਹਰਾਵੇ,,
ਕਾਲਿਜ ਦੇ ਰਾਹਾਂ ਤੇ ਓ ਅੱਜ ਵੀ ਚੇਤੇ ਆਵੇ,,♥
Ishq de raha vich bethe karde aa heere teri wait nee 😍
sinne vicho jaan bahr ho jani hogi je tu late nee😢
ਇਸ਼ਕ ਦੇ ਰਾਹਾਂ ਵਿੱਚ ਬੈਠੇ ਕਰਦੇ ਹੀਰੇ ਤੇਰੀ wait ਨੀ😍
ਸੀਨੇ ਵਿੱਚੋਂ ਜਾਨ ਬਾਹਰ ਹੋ ਜਾਣੀ ਹੋ ਗਈ ਜੇ ਤੂੰ late ਨੀ😢
