Best Punjabi - Hindi Love Poems, Sad Poems, Shayari and English Status
Tere rang ch rangi rooh || true love Punjabi shayari || ghaint shayari
Tu rabb mila jo menu kita mere te
Kive mull chukawan us karaz da..!!
Tere rang ch rangi rooh nu Jo lagga
Koi labhde ilaz us maraz da..!!
ਤੂੰ ਰੱਬ ਮਿਲਾ ਜੋ ਮੈਨੂੰ ਕੀਤਾ ਮੇਰੇ ‘ਤੇ
ਕਿਵੇਂ ਮੁੱਲ ਚੁਕਾਵਾਂ ਉਸ ਕਰਜ਼ ਦਾ..!!
ਤੇਰੇ ਰੰਗ ‘ਚ ਰੰਗੀ ਰੂਹ ਨੂੰ ਜੋ ਲੱਗਾ
ਕੋਈ ਲੱਭਦੇ ਇਲਾਜ ਉਸ ਮਰਜ਼ ਦਾ..!!
Title: Tere rang ch rangi rooh || true love Punjabi shayari || ghaint shayari
Nazam Pyar di || 2 lines on Alone shayari
mere kol tan rehndi hai, par mere val nahi hundi,
gallan tan ho jandiyaan ne par koi gal nahi hundi!
ਮੇਰੇ ਕੋਲ ਤਾਂ ਰਹਿੰਦੀ ਹੈ ਪਰ ਮੇਰੇ ਵੱਲ ਨਹੀਂ ਹੁੰਦੀ,
ਗੱਲਾਂ ਤਾਂ ਹੋ ਜਾਂਦੀਆਂ ਨੇ ਪਰ ਕੋਈ ਗੱਲ ਨਹੀਂ ਹੁੰਦੀ!