Best Punjabi - Hindi Love Poems, Sad Poems, Shayari and English Status
Naam vi na layi pyar da || sad but true shayari || Punjabi status
Naam vi na layi ethe pyar da ta changa e
Eh jisma di deewani duniya e
Roohan vali mohobbat kithe kar layugi..!!
ਨਾਮ ਵੀ ਨਾ ਲਈ ਇੱਥੇ ਪਿਆਰ ਦਾ ਤਾਂ ਚੰਗਾ ਏ
ਇਹ ਜਿਸਮਾਂ ਦੀ ਦੀਵਾਨੀ ਦੁਨੀਆਂ ਏ
ਰੂਹਾਂ ਵਾਲੀ ਮੋਹੁੱਬਤ ਕਿੱਥੇ ਕਰ ਲਊਗੀ..!!
Title: Naam vi na layi pyar da || sad but true shayari || Punjabi status
Tera naam 😍 || True love shayari || best Punjabi shayari
Hoyia sab ton eh khaas
Na eh aam lagda e..!!
Duniya da sab ton sohna lafz
Menu tera naam lagda e..!!
ਹੋਇਆ ਸਭ ਤੋਂ ਇਹ ਖ਼ਾਸ
ਨਾ ਇਹ ਆਮ ਲੱਗਦਾ ਏ..!!
ਦੁਨੀਆਂ ਦਾ ਸਭ ਤੋਂ ਸੋਹਣਾ ਲਫ਼ਜ਼
ਮੈਨੂੰ ਤੇਰਾ ਨਾਮ ਲੱਗਦਾ ਏ..!!

