Best Punjabi - Hindi Love Poems, Sad Poems, Shayari and English Status
Udeekan ne us waqt diyan || love shayari || Punjabi shayari status
Oh pal hi zindagi nu zindagi denge
Jad sda layi sada ho jawenga..!!
Udeekan ne os waqt diyan sajjna
Ghutt seene naal jad lawenga..!!
ਉਹ ਪਲ ਹੀ ਜ਼ਿੰਦਗੀ ਨੂੰ ਜ਼ਿੰਦਗੀ ਦੇਣਗੇ
ਜਦ ਸਦਾ ਲਈ ਸਾਡਾ ਹੋ ਜਾਵੇਂਗਾ..!!
ਉਡੀਕਾਂ ਨੇ ਉਸ ਵਕਤ ਦੀਆਂ ਸੱਜਣਾ
ਘੁੱਟ ਸੀਨੇ ਨਾਲ ਜਦ ਲਾਵੇਂਗਾ..!!
Title: Udeekan ne us waqt diyan || love shayari || Punjabi shayari status
Pagl dil || love shayari || sacha pyar shayari status
Chain vi Na aawe
Dil marda hi jawe
Kive vass ch mein kara Ehnu ditti hoyi dhil nu..!!
Gll sunda na meri
Khwahish rakhda e teri
Khaure ho ki gya e es pagl dil nu..!!
ਚੈਨ ਵੀ ਨਾ ਆਵੇ
ਦਿਲ ਮਰਦਾ ਹੀ ਜਾਵੇ
ਕਿਵੇਂ ਵੱਸ ‘ਚ ਮੈਂ ਕਰਾਂ ਇਹਨੂੰ ਦਿੱਤੀ ਹੋਈ ਢਿੱਲ ਨੂੰ..!!
ਗੱਲ ਸੁਣਦਾ ਨਾ ਮੇਰੀ
ਖਵਾਹਿਸ਼ ਰੱਖਦਾ ਏ ਤੇਰੀ
ਖੌਰੇ ਹੋ ਕੀ ਗਿਆ ਏ ਇਸ ਪਾਗਲ ਦਿਲ ਨੂੰ..!!