ik tu hi ni maneya
me tan mna lya c saara jag
ਇਕ ਤੂੰ ਹੀ ਨੀ ਮੰਨਿਆ
ਮੈਂ ਤਾਂ ਮਨਾ ਲਿਆ ਸੀ ਸਾਰਾ ਜੱਗ
ik tu hi ni maneya
me tan mna lya c saara jag
ਇਕ ਤੂੰ ਹੀ ਨੀ ਮੰਨਿਆ
ਮੈਂ ਤਾਂ ਮਨਾ ਲਿਆ ਸੀ ਸਾਰਾ ਜੱਗ
Sanu lod na reh gayi jag diyan chahtan di
Ibadat teri te dhiyan v dhare tere sajjna..!!
Sade nain rushnaye gaye takk chehre da noor
Teri deed jiwe rabbi jhalak mere sajjna..!!
ਸਾਨੂੰ ਲੋੜ ਨਾ ਰਹਿ ਗਈ ਜੱਗ ਦੀਆਂ ਚਾਹਤਾਂ ਦੀ
ਇਬਾਦਤ ਤੇਰੀ ਤੇ ਧਿਆਨ ਵੀ ਧਰੇ ਤੇਰੇ ਸੱਜਣਾ..!!
ਸਾਡੇ ਨੈਣ ਰੁਸ਼ਨਾਏ ਗਏ ਤੱਕ ਚਿਹਰੇ ਦਾ ਨੂਰ
ਤੇਰੀ ਦੀਦ ਜਿਵੇਂ ਰੱਬੀ ਝਲਕ ਮੇਰੇ ਸੱਜਣਾ..!!