Best Punjabi - Hindi Love Poems, Sad Poems, Shayari and English Status
Pyar saareyan lai | Punjabi shayri
Pyar saareyaan lai mazaak ban gya
mahineyaan hafteyaan da timepass ban gya
ਪਿਆਰ💖ਸਾਰਿਆਂ ਲਈ ਮਜ਼ਾਕ ਬਣ ਗਿਆ….
ਮਹੀਨਿਆਂ ਹਫਤਿਆਂ ਦਾ #tympass ਬਣ ਗਿਆ।
👑_ਲਵ_👑
Title: Pyar saareyan lai | Punjabi shayri
Pyar karn vale || love Punjabi status || true lines
Lok pagl kehnde ne sanu
Hun ohna nu kon samjhawe
Pyar karn vale taa pagl hi hunde ne😇..!!
ਲੋਕ ਪਾਗ਼ਲ ਕਹਿੰਦੇ ਨੇ ਸਾਨੂੰ
ਹੁਣ ਉਹਨਾਂ ਨੂੰ ਕੌਣ ਸਮਝਾਵੇ
ਪਿਆਰ ਕਰਨ ਵਾਲੇ ਤਾਂ ਪਾਗ਼ਲ ਹੀ ਹੁੰਦੇ ਨੇ😇..!!
