Skip to content

Tenu pyar kitta e asi || sad love shayari

Sanu kri na begana love shayari:

Tenu pyar kitta e asi haddan tapp k..
Sanu Kari na begana hatha cho hath shdd k..!!
Tere naal rehna chaunde aan sari zindgi..
Dekhi door na kar dewi sanu dilon kdd k..!!

ਤੈਨੂੰ ਪਿਆਰ ਕੀਤਾ ਏ ਅਸੀਂ ਹੱਦਾਂ ਟੱਪ ਕੇ
ਸਾਨੂੰ ਕਰੀਂ ਨਾ ਬੇਗਾਨਾ ਹੱਥਾਂ ‘ਚੋੰ ਹੱਥ ਛੱਡ ਕੇ..!!
ਤੇਰੇ ਕੋਲ ਰਹਿਣਾ ਚਾਹੁੰਦੇ ਆਂ ਸਾਰੀ ਜ਼ਿੰਦਗੀ
ਦੇਖੀਂ ਦੂਰ ਨਾ ਕਰ ਦੇਵੀਂ ਸਾਨੂੰ ਦਿਲੋਂ ਕੱਢ ਕੇ..!!

Title: Tenu pyar kitta e asi || sad love shayari

Best Punjabi - Hindi Love Poems, Sad Poems, Shayari and English Status


Because of you || love English quotes || love quotes

Because of you, I laugh a little harder, cry a little less and smile a lot more

Title: Because of you || love English quotes || love quotes


Duniya bahuti siyani e ✨|| Punjabi status || true lines

Na gal eh bhut purani e
koi kissa te koi khaani e 
Ya ta aapa hi kamle han
ya duniya bahoti Syaani e ✨

ਨਾ ਗੱਲ ਇਹ ਬਹੁਤ ਪੁਰਾਣੀ ਏ
ਕੋਈ ਕਿੱਸਾ ਤੇ ਕੋਈ ਕਹਾਣੀ ਏ 
ਜਾਂ ਤਾ ਆਪਾ ਹੀ ਕਮਲੇ ਹਾਂ
ਜਾਂ ਦੁਨੀਆ ਬਹੁਤੀ ਸਿਆਨੀ ਏ ✨

Title: Duniya bahuti siyani e ✨|| Punjabi status || true lines