Best Punjabi - Hindi Love Poems, Sad Poems, Shayari and English Status
Akhiyan || punjabi shayari video || full screen video Status
ਸਾਨੂੰ ਸੱਜਣਾ ਇਹ ਲੱਗਦੇ ਨੇ ਮੰਦੜੇ ਜਿਹੇ..!!
ਬਿਨਾਂ ਤੇਰੇ ਕਿਸੇ ਹੋਰ ਨੂੰ ਨਾ ਤੱਕਦੀਆਂ ਨੇ
ਅਸਾਂ ਅੱਖੀਆਂ ਨੂੰ ਰੋਗ ਲਾਏ ਚੰਦਰੇ ਜਿਹੇ..!!
Title: Akhiyan || punjabi shayari video || full screen video Status
Meri jubaan te naam sada || punjabi dard
ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ
ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ
ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ
ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ
ਭਾਈ ਰੂਪਾ
