Best Punjabi - Hindi Love Poems, Sad Poems, Shayari and English Status
Mein dilon pyar karda reha || sad punjabi shayari
Befikr jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar teri bas karda reha
Tu pyar bas jataunda c
Te mein dilon pyar karda reha 💔
ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ💔
Title: Mein dilon pyar karda reha || sad punjabi shayari
sade nain c ro gaye || punjabi sad shayari || sad in love
Fark na pya ohna nu
Te sade nain c ro gye😞..!!
Taangh ch jinna di raat langhayi
Befikre ho oh so gye😪..!!
ਫਰਕ ਨਾ ਪਿਆ ਕੁਝ ਉਹਨਾਂ ਨੂੰ
ਤੇ ਸਾਡੇ ਨੈਣ ਸੀ ਰੋ ਗਏ😞..!!
ਤਾਂਘ ‘ਚ ਜਿੰਨਾਂ ਦੀ ਰਾਤ ਲੰਘਾਈ
ਬੇਫਿਕਰੇ ਹੋ ਉਹ ਸੌਂ ਗਏ😪..!!
