Skip to content

Tera khayal || love shayari || Punjabi love lines

Harhbadi machdi tenu dekhna layi injh
Dil ch aunda jiwe bhuchaal ve..!!
Akh khuldi hi e hlle masa masa meri
Tera subah subah aa janda khayal ve..!!

ਹਰਬੜੀ ਮੱਚਦੀ ਏ ਤੈਨੂੰ ਦੇਖਣ ਲਈ ਇੰਝ
ਦਿਲ ਚ ਆਉਂਦਾ ਜਿਵੇਂ ਭੂਚਾਲ ਵੇ..!!
ਅੱਖ ਖੁੱਲਦੀ ਹੀ ਏ ਹੱਲੇ ਮਸਾਂ ਮਸਾਂ ਮੇਰੀ
ਤੇਰਾ ਸੁਬਾਹ ਸੁਬਾਹ ਆ ਜਾਂਦਾ ਏ ਖ਼ਿਆਲ ਵੇ..!!

Title: Tera khayal || love shayari || Punjabi love lines

Best Punjabi - Hindi Love Poems, Sad Poems, Shayari and English Status


Dil de ikk ikk panne te || love punjabi status

Ke dil de ik ik panne te sajjna
Tera naam hi likhya mai❤
Ke Kive Tutt ke hasna a sajjna
Eh tera kolo hi sikhya mai..💔

ਕੇ ਦਿਲ ਦੇ ਇਕ ਇਕ ਪੰਨੇ ਤੇ ਸੱਜਣਾ
ਤੇਰਾ ਨਾਮ ਹੀ ਲਿਖਿਆ ਮੈ❤
ਕੇ ਕਿਵੇਂ ਟੁੱਟ ਕੇ ਹੱਸਣਾ ਏ ਸੱਜਣਾ
ਇਹ ਤੇਰੇ ਕੋਈ ਕੋਲੋ ਹੀ ਸਿੱਖਿਆ ਮੈ💔

Title: Dil de ikk ikk panne te || love punjabi status


Gizaari shaaha v kiti || dard shayari

ਗੁਜ਼ਾਰੀ ਸ਼ਾਹਾ ਵੀ ਕਿਤੀ ਤਾਂ ਵੀ ਓਹ ਮੰਨਿਆ ਨੀ
ਓਹਣੇ ਠਾਨ ਲਿਆ ਸੀ ਛੱਡਣ ਦੇ ਬਾਰੇ
ਤਾਹੀਂ ਦਰਦ ਸਾਡਾ ਓਹ ਸਮਝਿਆ ਨੀ

—ਗੁਰੂ ਗਾਬਾ 🌷

Title: Gizaari shaaha v kiti || dard shayari