Best Punjabi - Hindi Love Poems, Sad Poems, Shayari and English Status
Tu sach kiha c || Punjabi status
Tu sach keha c har ik bol
Mera jhuth c har ik bol
Tu vaade sache kite
Mein tere lyi kuj kar na sakeya
Tu bewafai kiti nhi
Te mein bewafa ho Na sakeya❣️
ਤੂੰ ਸੱਚ ਕਿਹਾ ਸੀ ਹਰ ਇੱਕ ਬੋਲ
ਮੇਰਾ ਝੂਠ ਸੀ ਹਰ ਇੱਕ ਬੋਲ
ਤੂੰ ਵਾਦੇ ਸੱਚੇ ਕੀਤੇ
ਮੈਂ ਤੇਰੇ ਲਈ ਕੁਝ ਕਰ ਨਾ ਸਕਿਆ
ਤੂੰ ਬੇਵਫਾਈ ਕੀਤੀ ਨਹੀਂ
ਤੇ ਮੈਂ ਬੇਵਫਾ ਹੋ ਨਾ ਸਕਿਆ❣️
Title: Tu sach kiha c || Punjabi status
Chalakiyan || best shayari || two line Hindi shayari || true lines
Mujhe nhi aati udti patango si chalakiyan..
Gale mil kar gala kaatu…vo manjha nhi hu mein…!!💯🙌
मुझे नहीं आती है उड़ती पतंगों सी चालाकियाँ..
गले मिलकर गला काटूँ….वो मांझा नहीं हूँ मैं…!!💯🙌

