Best Punjabi - Hindi Love Poems, Sad Poems, Shayari and English Status
Loki kehnde || Love with you shayari
Loki kehnde pyaar dil naal hunda
par mainu taa tere naal hoyea
ਲੋਕੀ ਕਹਿੰਦੇ ਪਿਆਰ ਦਿਲ ਨਾਲ ਹੁੰਦਾ ❤
ਪਰ ਮੈਨੂੰ ਤਾਂ ਤੇਰੇ ਨਾਲ ਹੋਇਆ 😍
Title: Loki kehnde || Love with you shayari
SABH YAAD RAKHANGE || maut status
Jehrre hasde ne ajh sunn shayari nu
kal bollan mereyaan nu tarsenge
jehrre langhde ne mooh vatt k ajh
shamshaan ch oh mainu labhnge
ਜਿਹੜੇ ਹੱਸਦੇ ਨੇ ਅੱਜ ਸੁਣ ਸ਼ਾਇਰੀ ਨੂੰ
ਕੱਲ ਬੋਲਾਂ ਮੇਰਿਆਂ ਨੂੰ ਤਰਸਣਗੇ
ਜਿਹੜੇ ਲੰਘਦੇ ਨੇ ਮੂੰਹ ਵੱਟ ਕੇ ਅੱਜ
ਸ਼ਮਸ਼ਾਨ ‘ਚ ਉਹ ਮੈਨੂੰ ਲੱਭਣਗੇ