Skip to content

asi-tere-haan-sajjna-sacha-pyar-shayari

  • by

Title: asi-tere-haan-sajjna-sacha-pyar-shayari

Best Punjabi - Hindi Love Poems, Sad Poems, Shayari and English Status


Lokaa diyaa nazraa || truth life shayari

lokaa di nazaraa ton asi ki laina
asi apni nazraa ch sahi aa
changa taa ithe koi v nai
te saanu maadha kehan wale kai aa

ਲੋਕਾ ਦੀ ਨਜ਼ਰਾਂ ਤੋਂ ਅਸੀਂ ਕੀ ਲੈਣਾ
ਅਸੀਂ ਆਪਣੀ ਨਜ਼ਰਾਂ ਚ ਸਹੀ ਆ
ਚੰਗਾ ਤਾਂ ਇਥੇ ਕੋਈ ਵੀ ਨਹੀਂ
ਤੇ ਸਾਨੂੰ ਮਾੜਾ ਕਹਿਣ ਵਾਲੇ ਕਈ ਆ

—ਗੁਰੂ ਗਾਬਾ

Title: Lokaa diyaa nazraa || truth life shayari


Jad kol hunde ne || ਕਦਰ 😌 punjabi shayari 2 lines

Jad koi kol hunda kadar ni hundi jad kadar hundi kol ni hunde

ਜਦ ਕੋਈ ਕੋਲ ਹੁੰਦਾ ਕਦਰ ਨਹੀਂ ਹੁੰਦੀ ਜਦ ਕਦਰ ਹੁੰਦੀਂ ਕੋਲ ਨਹੀਂ ਹੁੰਦੇ

Title: Jad kol hunde ne || ਕਦਰ 😌 punjabi shayari 2 lines