
Tere hizran ch ruli zindgani nu..!!
Kumlai fire aa sambh ta sahi
Tere ishq ch hoyi deewani nu..!!
ਆਪਣਾ ਚੁਬਾਰਾ ਪਾਉਣ lai ਕਿਸੇ ਦਾ ਲੈਂਟਰ ਨਾਈ ਟਾਈ ਦਾ,
ਆਪਣੇ ਘਰ ਖੁਸ਼ੀਆਂ ਲਿਆਉਣ ਲਈ ਕਿਸੇ ਦੇ ਘਰ ਪੁਆੜਾ ਨਾਈ ਪਾਈ ਦਾ,
ਪਿੰਡ ਚ hoya ਹੋਵੇ ਕੋਈ ਮਾੜਾ ਕੰਮ ਤਾਂ ਉੱਚੀ ਆਵਾਜ਼ ਚ Speaker ਨਾਈ ਵਜਾਈ ਦਾ,
ਮਾੜੇ time ਕਰ ਮਦੱਦ ਓਨੁ ਬਾਰ ਬਾਰ ਨਾਈ ਸੁਣਾਈ ਦਾ,
ਵੇ Deep ਕਿਸੇ ਕੂੜੀ ਨੂੰ bhand ਤੂੰ geet ਨਾ ਲਿਖੀ ਕਿਉਂਕਿ ਇਕ ਦਿਨ ਮੁੱਲ ਜਰੂਰ ਪੈਂਦਾ ਆ ਸੱਚੀ ਸੁੱਚੀ ਲਿਖਾਈ ਦਾ |..
✍️ Anjaan_deep
kalam chalauni kehrri saukhi e
gal banauni kehrri saukhi e
dil di gal akhraan raahi
samjauni kehri saukhi e..
ਕਲਮ ਚਲਾਉਣੀ ਕਿਹੜੀ ਸੌਖੀ ਏ,
ਗੱਲ ਬਣਾਉਣੀ ਕਿਹੜੀ ਸੌਖੀ ਏ,
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ…..