Skip to content

FB_IMG_1661050232820-af3be7a3

Title: FB_IMG_1661050232820-af3be7a3

Best Punjabi - Hindi Love Poems, Sad Poems, Shayari and English Status


BULLAN DE HASSE GAWAYE || Nothing left

Chen gawayiaa, bulaan de haase gawye
mere kol hun kujh ni bachiyaaa
sirf ehna nakami lakeeran ton siwaaye

ਚੈਨ ਗਵਾਇਆ, ਬੁਲਾਂ ਦੇ ਹਾਸੇ ਗਵਾਏ
ਮੇਰੇ ਕੋਲ ਹੁਣ ਕੁਝ ਨੀ ਬੱਚਿਆ
ਸਿਰਫ ਇਹਨਾ ਨਾਕਾਮੀ ਲਕੀਰਾਂ ਤੋਂ ਸਿਵਾਏ

Title: BULLAN DE HASSE GAWAYE || Nothing left


Ik dam chhadd dinda || sad shayari punjabi

Ik dam chhad gya
sambhalne da mauka taa dinda
je ishq nahi si
fer yaari laun ton pehla das dinda

ਇੱਕ ਦਮ ਛੱਡ ਗਿਆ
ਸੰਭਲਣੇ ਦਾ ਮੋਕਾ ਤਾਂ ਦਿੰਦਾ
ਜੇ ਇਸ਼ਕ ਨਹੀਂ ਸੀ
ਫੇਰ ਯਾਰੀ ਲਾਉਣ ਤੋਂ ਪਹਿਲਾਂ ਦਸ ਦਿੰਦਾ
—ਗੁਰੂ ਗਾਬਾ 🌷

Title: Ik dam chhadd dinda || sad shayari punjabi