
Tere bin jo si berang jehi duniya
Mohobbatan da rang ghot pi lwa mein..!!
Chit kare bachi meri jinni zindagi
Tereyan khayalan vich jee lwa mein..!!
Ardaas digge hoye nu Sahara dindi hai
Ardass musibat vich ghire hoye nu bandkhlasi dindi hai
Ardaas aneka janma de kite hoye paap nu vi saadh dindi hai
Birthi kade Na howayi Jan ki ardaas🙏
ਅਰਦਾਸ ਡਿੱਗੇ ਹੋਏ ਨੂੰ ਸਹਾਰਾ ਦੇ ਦਿੰਦੀ ਹੈ*
ਅਰਦਾਸ ਮੁਸੀਬਤ ਵਿੱਚ ਘਿਰੇ ਹੋਏ ਨੂੰ ਬੰਦਖਲਾਸੀ ਦੇ ਦਿੰਦੀ ਹੈ
ਅਰਦਾਸ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਨੂੰ ਵੀ ਸਾੜ ਦੇੰਦੀ ਹੈ
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ।।🙏
Na me ohnu pa sakeya
te na me rabb nu pa sakeya
is zindagi di bheed vich
me apne aap nu hi na paa sakeyaa
ਨਾ ਮੈਂ ਉਹਨੂੰ ਪਾ ਸਕਿਆ
ਤੇ ਨਾ ਮੈਂ ਰੱਬ ਨੂੰ ਪਾ ਸਕਿਆ
ਇਸ ਜ਼ਿੰਦਗੀ ਦੀ ਭੀੜ ਵਿੱਚ
ਮੈਂ ਆਪਣੇ ਆਪ ਨੂੰ ਹੀ ਨਾ ਪਾ ਸਕਿਆ