Best Punjabi - Hindi Love Poems, Sad Poems, Shayari and English Status
Dard ki te dukhde ki || sad Punjabi shayari
Khiyal kare je mere hasseyan te oh
Hassde chehre ki te ronde mukhde ki😇..!!
Ohnu fark pai jawe je mere hnjhuyan naal
Fir dard ki te dukhde ki😊..!!
ਖਿਆਲ ਕਰੇ ਜੇ ਮੇਰੇ ਹਾਸਿਆਂ ‘ਤੇ ਉਹ
ਹੱਸਦੇ ਚਿਹਰੇ ਕੀ ਤੇ ਰੋਂਦੇ ਮੁੱਖੜੇ ਕੀ😇..!!
ਉਹਨੂੰ ਫਰਕ ਪੈ ਜਾਵੇ ਜੇ ਮੇਰੇ ਹੰਝੂਆਂ ਨਾਲ
ਫਿਰ ਦਰਦ ਕੀ ਤੇ ਦੁੱਖੜੇ ਕੀ😊..!!
Title: Dard ki te dukhde ki || sad Punjabi shayari
Adawan ishq diyan || true line shayari || Punjabi status
Kol ho ke vi door door ho ke vi kol
Ajeeb hi adawan ne ishq diyan..!!
Tadap ch rehna te judayian nu sehna
Kuj esiyan szawan ne ishq diyan..!!
ਕੋਲ ਹੋ ਕੇ ਵੀ ਦੂਰ ਦੂਰ ਹੋ ਕੇ ਵੀ ਕੋਲ
ਅਜ਼ੀਬ ਹੀ ਅਦਾਵਾਂ ਨੇ ਇਸ਼ਕ ਦੀਆਂ..!!
ਤੜਪ ‘ਚ ਰਹਿਣਾ ਤੇ ਜੁਦਾਈਆਂ ਨੂੰ ਸਹਿਣਾ
ਕੁਝ ਐਸੀਆਂ ਸਜ਼ਾਵਾਂ ਨੇ ਇਸ਼ਕ ਦੀਆਂ..!!
