
Meri mohobbat di duniyan da jahan tere naam
Bhari ambran ch ishqi udaan tere naam
Eh zind tere naam meri jaan tere naam..!!
Mehnat krde aa kde gallan naal Saar de nhi
Rabba roti rukhi hi khwa jyi
Sat pkwan asi bhal de ni🙏
ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰਦੇ ਨਹੀਂ
ਰੱਬਾ ਰੋਟੀ ਰੁੱਖੀ ਹੀ ਖਵਾਈ ਜਾਈਂ
ਸੱਤ ਪਕਵਾਨ ਅਸੀਂ ਭਾਲਦੇ ਨਹੀਂ🙏
ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔